ਖੋਜ
ਪੰਜਾਬੀ
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 21

ਵਿਸਤਾਰ
ਹੋਰ ਪੜੋ
ਮੈਂ ਜਾਣਦੀ ਹਾਂ ਤੁਸੀਂ ਬਹੁਤ, ਬਹੁਤ ਮਸਰੂਖ਼ ਹੋ, ਪਰ ਕਿਰਪਾ ਕਰਕੇ ਯਾਦ ਰੱਖੋ, ਤੁਸੀਂ ਅੱਵਲ ਨੰਬਰ ਵਿਅਕਤੀ ਹੋ। ਤੁਸੀਂ ਸਭ ਤੋਂ ਪਹਿਲਾਂ ਆਪਣਾ ਧਿਆਨ ਰੱਖਣਾ ਹੈ। ਸੋ ਤੁਹਾਨੂੰ ਚਾਹੀਦਾ ਹੈ ਸਮਾਂ ਬਚਾਉਣਾ, 20, 30 ਮਿੰਟ ਹਰ ਦਿਨ, ਸਥਿਰ ਰਹਿਣ ਲਈ, ਆਤਮਸਾਤ ਕਰਨ ਲਈ ਉਹ ਸਭ ਅਸੀਸ ਜਿਸ ਬਾਰੇ ਮੈਂ ਤੁਹਾਨੂੰ ਹੁਣੇ ਦੱਸਿਆ ਹੈ। ਘੱਟ ਮਾਸ, ਵਧੇਰੇ ਅਸੀਸ, ਵਧੇਰੇ ਖੁਸ਼ੀ। ਤੁਸੀਂ ਇਹ ਜ਼ਰਾ ਅਜ਼ਮਾਓ, ਹੋ ਸਕਦਾ 10 ਦਿਨ, 15 ਦਿਨ ਹੀ ਸਹੀ, ਅਸੀਸ ਦੀ ਇਸ ਸਚੇਤ ਭਾਵਨਾ ਨਾਲ ਅਤੇ ਸਾਹ ਲੈਂਦੇ ਹੋਏ ਜਦ ਕਦੇ ਵੀ ਤੁਸੀਂ ਬਹੁਤ ਜ਼ਿਆਦਾ ਤਣਾਉ ਮਹਿਸੂਸ ਕਰੋ, ਅਤੇ ਕਿਸੇ ਵੀ ਵੇਲੇ, ਤੁਸੀਂ ਬੱਸ ਸਾਹ ਲਓ। ਤੁਸੀਂ ਪ੍ਰਸੰਨ ਮਹਿਸੂਸ ਕਰੋਗੇ। ਤੁਸੀਂ ਇਹ ਖੁਦ ਲਈ ਹੀ ਸਾਬਤ ਕਰ ਸਕਦੇ ਹੋ ਕਿ ਅਸੀਸ ਸੱਚਮੁੱਚ ਮੌਜੂਦ ਹੈ। ਅਤੇ ਜੇ ਤੁਸੀਂ ਇਮਾਨਦਾਰੀ ਨਾਲ ਇਹ ਕਰੋ, ਤੁਹਾਨੂੰ ਸੁਪਨੇ ਆਉਣਗੇ,ਯੀਸ਼ੂ, ਬੁੱਧ, ਜਾਂ ਪੈਗੰਬਰ ਮੁਹੰਮਦ ਦੇ (ਸ਼ਾਂਤੀ ਬਣੀ ਰਹੇ ਉਹਨਾਂ ਉਪਰ), ਜੋ ਕੋਈ ਵੀ ਗੁਰੂ ਹੋਏ, ਜਾਂ ਸਗੋਂ ਵਰਤਮਾਨ ਗੁਰੂ ਵੀ ਇਸ ਗ੍ਰਹਿ ਤੇ ਕਿਧਰੇ, ਆਏਗਾ ਅਤੇ ਤੁਹਾਨੂੰ ਮੇਰੇ ਸ਼ਬਦਾਂ ਤੋਂ ਵੱਧ ਸਿੱਖਿਆ ਦਏਗਾ ਕਿਰਪਾ ਕਰ ਕੇ ਕੋਸ਼ਿਸ਼ ਕਰੋ! ਇਹ ਸਾਬਤ ਕਰੋ! ਇਹ ਸਾਬਤ ਕਰੋ!
ਹੋਰ ਦੇਖੋ
ਸਾਰੇ ਭਾਗ (21/22)
1
ਸ਼ਾਰਟਸ
2019-04-03
11467 ਦੇਖੇ ਗਏ
2
ਸ਼ਾਰਟਸ
2019-04-03
8142 ਦੇਖੇ ਗਏ
3
ਸ਼ਾਰਟਸ
2019-04-03
7254 ਦੇਖੇ ਗਏ
4
ਸ਼ਾਰਟਸ
2019-04-03
7363 ਦੇਖੇ ਗਏ
5
ਸ਼ਾਰਟਸ
2019-04-03
7150 ਦੇਖੇ ਗਏ
6
ਸ਼ਾਰਟਸ
2019-04-03
6950 ਦੇਖੇ ਗਏ
7
ਸ਼ਾਰਟਸ
2019-04-03
7559 ਦੇਖੇ ਗਏ
8
ਸ਼ਾਰਟਸ
2019-04-03
6941 ਦੇਖੇ ਗਏ
9
ਸ਼ਾਰਟਸ
2019-04-03
6569 ਦੇਖੇ ਗਏ
10
ਸ਼ਾਰਟਸ
2019-04-03
8634 ਦੇਖੇ ਗਏ
11
ਸ਼ਾਰਟਸ
2019-04-03
7319 ਦੇਖੇ ਗਏ
12
ਸ਼ਾਰਟਸ
2019-04-03
7230 ਦੇਖੇ ਗਏ
13
ਸ਼ਾਰਟਸ
2019-04-03
6807 ਦੇਖੇ ਗਏ
14
ਸ਼ਾਰਟਸ
2019-04-03
6743 ਦੇਖੇ ਗਏ
15
ਸ਼ਾਰਟਸ
2019-04-03
6834 ਦੇਖੇ ਗਏ
16
ਸ਼ਾਰਟਸ
2019-04-03
6663 ਦੇਖੇ ਗਏ
17
ਸ਼ਾਰਟਸ
2019-04-03
7009 ਦੇਖੇ ਗਏ
18
ਸ਼ਾਰਟਸ
2019-04-03
6686 ਦੇਖੇ ਗਏ
19
ਸ਼ਾਰਟਸ
2019-04-03
6619 ਦੇਖੇ ਗਏ
20
ਸ਼ਾਰਟਸ
2019-04-03
6703 ਦੇਖੇ ਗਏ
21
ਸ਼ਾਰਟਸ
2019-04-03
6732 ਦੇਖੇ ਗਏ
22
ਸ਼ਾਰਟਸ
2019-04-03
6794 ਦੇਖੇ ਗਏ