ਖੋਜ
ਪੰਜਾਬੀ
 

ਸਭ ਤੋਂ ਮਾੜੇ ਨੂੰ ਬਚਾਉਣ ਲਈ ਸਤਿਗੁਰੂ ਜੀ ਦਾ ਪ੍ਰਣ, ਸਤ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਇਹਨਾਂ ਦੁਸ਼ਮਣਾਂ ਨੂੰ , ਉਨਾਂ ਨੂੰ ਵਾਪਸ ਆਉਣਾ ਜ਼ਰੂਰੀ ਹੇ ਤਾਂਕਿ ਪਿਛਲੇ ਜੀਵਨ ਲਈ ਪੂਰਾ ਕਰ ਸਕਣ। ਪਰ ਉਹ ਬਹੁਤੇ ਨੀਵੇਂ ਹਨ, ਅਤੇ ਉਹ ਬਹੁਤ ਸਾਰੀ ਸਮਸ‌ਿਆ ਵੀ ਪੈਦਾ ਕਰਦੇ ਹਨ। ਪਰ ਜੇਕਰ ਮੈਂ ਉਨਾਂ ਨੂੰ ਇਨਕਾਰ ਕਰਦੀ ਹਾਂ, ਉਹ ਹੋਰ ਵੀ ਇਥੋਂ ਤਕ ਬਦਤਰ ਹੋ ਜਾਣਗੇ। ਉਹ ਉਪਰ ਨਹੀਂ ਜਾ ਸਕਣਗੇ। (...) ਗਲ ਇਹ ਹੈ, ਇਹ ਮੇਰੀ ਗਲਤੀ ਹੈ, ਕਿਵੇਂ ਵੀ। ਮੇਰੇ ਇਹ ਕਾਰੋਬਾਰ ਅਧਕਾਰਿਤ ਤੌਰ ਤੇ ਲੈਣ ਤੋਂ ਇਥੋਂ ਤਕ ਪਹਿਲਾਂ, ਮੈਂ ਪ੍ਰਣ ਕੀਤਾ ਕਿ ਮੈਂ ਲੋਕਾਂ ਨੂੰ ਬਚਾਵਾਂਗੀ ਜਿਹੜੇ ਸਭ ਤੋਂ ਬਦਤਰ ਕੇਸਾਂ ਹਨ, ਜਿਹੜੇ ਨਰਕ ਤੋਂ ਹਨ ਅਤੇ ਜਿਨਾਂ ਬਾਰੇ ਕੋਈ ਹੋਰ ਪ੍ਰਵਾਹ ਨਹੀਂ ਕਰਦਾ। ਸੋ, ਉਹ ਸਾਰੇ ਮੇਰੇ ਕੋਲ ਆਉਂਦੇ ਹਨ। ਸੋ ਇਹ ਮੇਰੀ ਗਲਤੀ ਹੇ। ਪਰ ਠੀਕ ਹੈ, ਮੈਂ ਇਹ ਸਹਿਣ ਕਰ ਸਕਦੀ ਹਾਂ। ਇਹ ਕੋਈ ਵਡੀ ਗਲ ਨਹੀਂ ਹੈ। ਬਸ ਇਹੀ ਹੈ ਕਿ ਤੁਸੀਂ ਨਹੀਂ ਕਹਿ ਸਕਦੇ ਕਿ ਤੁਸੀਂ ਕੋਈ ਚੀਜ਼ ਮਹਿਸੂਸ ਨਹੀਂ ਕਰਦੇ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-22
4460 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-23
3958 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-24
3965 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-25
3568 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-26
3746 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-27
3276 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-28
3340 ਦੇਖੇ ਗਏ