ਖੋਜ
ਪੰਜਾਬੀ
 

ਸਭ ਤੋਂ ਘਟ ਕਰਮਾਂ ਵਾਲੇ ਦੇਸ਼:ਇਕ ਦਿਆਲੂ ਜੀਵਨ ਜੀਓ ਵਧੇਰੇ ਉਦਾਰਤਾ ਨੂੰ ਆਕਰਸ਼ਿਤ ਕਰਨ ਲਈ,ਚਾਰ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਇਹਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਆਸ ਕਰਦੀ ਹਾਂ ਔ ਲੈਕ (ਵੀਐਤਨਾਮ) ਦੇ ਕੋਲ ਸਭ ਤੋਂ ਘਟ ਬੋਜ਼ ਹੁੰਦਾ, ਕਰਮਾਂ ਦੇ ਪਖੋਂ। ਮੈਂ ਆਸ ਕਰਦੀ ਹਾਂ ਔ ਲੈਕ (ਵੀਐਤਨਾਮ) ਦੇ ਕੋਲ ਸਮੁਚੇ ਸੰਸਾਰ ਵਿਚ ਸਭ ਤੋਂ ਘਟ ਕਰਮ ਹੁੰਦੇ, ਪਰ ਇਹ ਉਸ ਤਰਾਂ ਨਹੀਂ ਹੈ। ਮੈਂਨੂੰ ਆਪਣੇ ਉਤੇ ਵੀ ਅਫਸੋਸ ਹੈ। ਕਿਉਂਕਿ ਉਹ ਦੇਸ਼ ਹੈ ਜਿਸ ਵਿਚ ਮੇਰਾ ਅਖੌਤੀ ਜਨਮ ਹੋਇਆ ਸੀ। ਪਰ ਮੈਂ ਤੁਹਾਨੂੰ ਦਸ‌ਿਆ ਸੀ ਮੇਰਾ ਜਨਮ ਮਾਂ ਦੀ ਕੁਖ ਦੁਆਰਾ ਨਹੀਂ ਹੋਇਆ ਸੀ ਕਿਵੇਂ ਵੀ। (ਉਹ ਸਹੀ ਹੈ। ਹਾਂਜੀ, ਸਤਿਗੁਰੂ ਜੀ।)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/4)