ਦੀਖਿਆ ਲਈ ਸਤਿਗੁਰੂ ਦੀ ਸ਼ਕਤੀ ਦਾ ਹੋਣਾ ਜ਼ਰੂਰੀ ਹੈ, ਚੌਦਾਂ ਹਿਸਿਆਂ ਦਾ ਦਸਵਾਂ ਭਾਗ2021-11-29ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਸੋ, ਮੈਂ ਨਹੀਂ ਚਾਹਾਂਗੀ ਇਕ ਰਾਸ਼ਟਰਪਤੀ ਬਣਨਾ ਸਯੁੰਕਤ ਰਾਜ਼ ਅਮਰੀਕਾ ਦਾ ਦੁਬਾਰਾ। ਯਾਦ ਹੈ ਵਾਸ਼ਿੰਗਟਨ? (ਓਹ, ਹਾਂਜੀ।) ਉਹ ਚਾਹੁੰਦੇ ਸੀ ਉਹ ਸਦਾ ਲਈ ਜ਼ਾਰੀ ਰਹੇ। ਪਰ ਦੂਸਰੀ ਮਿਆਦ ਤੋਂ ਬਾਅਦ, ਉਹਨੇ ਛਡ ਦਿਤਾ। (ਹਾਂਜੀ।) ਉਹਨੇ ਕਿਹਾ, "ਹੋਰ ਨਹੀਂ। ਉਹ ਕਾਫੀ ਹੋਵੇਗਾ।"