ਔਰਤਾਂ ਨੂੰ ਸੁਰਖਿਅਤ ਰਖਣਾ ਅਤੇ ਸਤਿਕਾਰਿਆ ਜਾਣਾ ਜ਼ਰੂਰੀ ਹੈ, ਅਠ ਹਿਸਿਆਂ ਦਾ ਛੇਵਾਂ ਭਾਗ2021-09-09ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਉਹਨਾਂ ਨੇ ਇਹ ਬਸ ਕੀਤਾ ਆਪਣੇ ਆਦਰਸ਼ਵਾਦ ਕਰਕੇ, ਆਪਣੇ ਸੁਰਖਿਅਤ ਰਖਣ ਵਾਲੇ ਸੁਭਾਅ ਕਰਕੇ (ਹਾਂਜੀ।) ਅਤੇ ਕਿਉਂਕਿ ਸੰਸਾਰ ਉਨਾਂ ਨੂੰ ਦੇਖਦਾ ਹੈ ਪੁਲੀਸ ਦੀ ਤਰਾਂ। (ਹਾਂਜੀ।) ਸੰਸਾਰ ਦੀ ਪੁਲੀਸ। ਸੋ ਉਹਨਾਂ ਨੇ ਬਸ ਆਪਣਾ ਕੰਮ ਕੀਤਾ।