ਆਪਣੇ ਬਚਿਆਂ ਦੇ ਸਭ ਤੋਂ ਵਧੀਆ ਦੋਸਤ ਬਣੋ, ਛੇ ਹਿਸਿਆਂ ਦਾ ਚੌਥਾ ਭਾਗ2021-08-23ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਗਲ ਵਿਚ ਗਲ ਕਰਦਿਆਂ, ਮੈਂ ਜੋ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਉਹ ਹੈ, ਜੇਕਰ ਤੁਸੀਂ ਕਿਸੇ ਵਿਆਕਤੀ ਨੂੰ ਬਹੁਤਾ ਜਿਆਦਾ ਫਖਰ ਮਹਿਸੂਸ ਕਰਨ ਦਿੰਦੇ ਹੋ, ਉਹ ਮਰ ਗਏ। ਘਮੰਡ ਮਾੜਾ ਹੈ। ਹਉਮੇਂ ਮਾੜੀ ਹੈ ਤੁਹਾਡੇ ਲਈ।