ਕਹਾਣੀ ਸਤਿਗੁਰੂ ਕੌਨਫਿਉਸ਼ੇਸ ਅਤੇ ਸ਼ੀਆਂਗ ਟੂ ਦੀ, ਤੇਰਾਂ ਹਿਸਿਆਂ ਦਾ ਤੇਰਵਾਂ ਭਾਗ2021-05-07ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਮੈਂ ਤੁਹਾਨੂੰ ਹਰ ਚੀਜ਼ ਦਸੀ ਹੈ ਜਿਥੋਂ ਤਕ ਤੁਹਾਡਾ ਸੰਸਾਰਕ ਸਾਧਨ ਸਮਝ ਸਕਦਾ ਹੈ, ਦਿਮਾਗ ਸਮਝ ਸਕਦਾ ਹੈ। ਹੋਰ ਸਭ ਚੀਜ਼ ਜੋ ਉਹਦੇ ਨਾਲੋਂ ਵਧੇਰੇ ਉਚੀ ਦਿਮਾਗ ਦੀ ਹੁਸ਼ਿਆਰੀ ਹੈ। ਉਸ ਤੋਂ ਉਚੀ, ਇਹ ਬਸ ਆਤਮਾਂ ਦਾ ਖੇਤਰ ਹੈ, ਅਤੇ ਕੇਵਲ ਆਤਮਾ ਹੀ ਅਜਿਹਾ ਸਮਝਣ ਦੇ ਯੋਗ ਹੋਵੇਗੀ।