ਸਤ ਸਵਾਲ ਐਲਕਜ਼ੈਂਡਰ ਦ ਗਰੇਟ ਵਲੋਂ, ਅਠ ਹਿਸਿਆਂ ਦਾ ਛੇਵਾਂ ਭਾਗ2021-04-17ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਤੀਸਰਾ ਸਵਾਲ ਹੈ: "ਰੋਸ਼ਨੀ ਪਹਿਲਾਂ ਸਿਰਜ਼ੀ ਗਈ ਸੀ ਜਾਂ ਹਨੇਰਾ ਪਹਿਲਾਂ ਸਿਰਜ਼ਿਆ ਗਿਆ ਸੀ?" ਉਹ ਤਿੰਨ ਵਾਧੂ ਸਵਾਲ ਹਨ। "ਅਨੇਕ ਹੀ ਹੋਰ ਕਹਾਣੀਆਂ ਅਤੇ ਅਨੇਕ ਹੀ ਸਿਆਣੇ ਵਿਆਕਤੀ ਆਂ ਨੇ ਸੰਸਾਰ ਵਿਚ ਕੋਸ਼ਿਸ਼ ਕੀਤੀ ਹੈ ਬਹੁਤ ਸਖਤਾਈ ਨਾਲ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੀ।"