ਸਭ ਤੋਂ ਵਧੀਆ ਚੀਜ਼ ਹੈ ਗਿਆਨ ਪ੍ਰਾਪਤੀ, ਛੇ ਹਿਸਿਆਂ ਦਾ ਛੇਵਾਂ ਭਾਗ2020-11-06ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਉਸੇ ਕਰਕੇ ਸਾਨੂੰ ਚਾਹੀਦਾ ਹੈ ਈਮਾਨਦਾਰ ਹੋਣਾ ਆਪਣੇ ਆਪ ਨਾਲ। ਬਾਹਰਲੀਆਂ ਨਸੀਹਤਾਂ ਨਹੀਂ, ਅਤੇ ਨਾ ਹੀ ਬਾਹਰਲਾ ਵੀਗਿਨਜ਼ਮ, ਪਰ ਜ਼ੂਰਰੀ ਹੈ ਅੰਦਰੂਨੀ ਦ੍ਰਿੜਤਾ, ਅੰਦਰੂਨੀ ਸ਼ਰਧਾ-ਭਾਵ ਨੇਕ ਆਦਰਸ਼ ਪ੍ਰਤੀ, ਜਿਸ ਵਿਚ ਅਸੀਂ ਵਿਸ਼ਵਾਸ਼ ਰਖਦੇ ਅਤੇ ਜਿਸ ਅਸੀਂ ਅਨੁਸਰਨ ਕਰਦੇ ਹਾਂ।