ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸੰਸਾਰ ਦੇ ਵਿਨਾਸ਼ ਅਤੇ ਕਰਮ ਦਾ ਡਰ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬੁੱਧਵਾਰ, 2 ਅਪ੍ਰੈਲ, 2025 ਨੂੰ, ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਨੇ ਹੇਠ ਲਿਖਿਆ ਜ਼ਰੂਰੀ ਸੰਦੇਸ਼ ਭੇਜਿਆ:

ਹੇ, ਪਿਆਰੇ, ਪਿਆਰੀਆਂ ਰੂਹਾਂ। ਇਨ੍ਹਾਂ ਦਿਨਾਂ ਵਿਚ ਫਲਾਈ-ਇਨ ਨਿਊਜ਼ 'ਤੇ ਬਹੁਤ ਮਿਹਨਤ ਕਰਨ ਲਈ ਇੱਕ ਤੋਂ ਬਾਅਦ ਇੱਕ, ਇੰਨੀ ਜਲਦੀ, ਜਲਦੀ, ਤੁਹਾਡਾ ਧੰਨਵਾਦ । ਮੈਨੂੰ ਉਮੀਦ ਹੈ ਕਿ ਤੁਸੀਂ ਕਾਫ਼ੀ ਆਰਾਮ ਕੀਤਾ ਹੋਵੇਗਾ। ਪਰ ਸਾਡੇ ਕੋਲ ਹੁਣ ਕੁਝ ਹੋਰ ਚੀਜ਼ਾਂ ਹਨ। ਆਖਰੀ ਫਲਾਈ-ਇਨ ਨਿਊਜ਼ ਕਰਨ ਤੋਂ ਬਾਅਦ, ਮੈਂ ਸੋਚਿਆ "ਬੱਸ ਇਹੀ ਹੈ," ਅਸੀਂ ਸਾਰੇ ਆਰਾਮ ਕਰ ਸਕਦੇ ਹਾਂ। ਪਰ ਫਿਰ ਮੇਰੇ ਕੋਲ ਹੁਣ ਹੋਰ ਖ਼ਬਰਾਂ ਆ ਰਹੀਆਂ ਹਨ। ਪ੍ਰਮਾਤਮਾ ਨੇ ਮੈਨੂੰ ਕੁਝ ਅਜਿਹਾ ਦੱਸਿਆ, ਹੇ ਪ੍ਰਮਾਤਮਾਾ, ਜਿਸ ਬਾਰੇ ਮੈਂ ਅਸਲ ਵਿੱਚ ਗੱਲ ਨਹੀਂ ਕਰਨੀ ਚਾਹੁੰਦੀ ਸੀ। ਅਤੇ ਮੈਂ ਸੱਚਮੁੱਚ ਇਹ ਨਹੀਂ ਦੱਸਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਇਹ ਵੀ ਨਹੀਂ ਪਤਾ ਕਿ ਲੋਕਾਂ ਨੂੰ ਕਿਵੇਂ ਦੱਸਣਾ ਹੈ। ਅਤੇ ਫਿਰ ਕਿਵੇਂ ਵੀ ਕੌਣ ਮੇਰੇ ਤੇ ਵਿਸ਼ਵਾਸ ਕਰੇਗਾ? ਪਰ ਕੋਈ ਗੱਲ ਨਹੀਂ, ਘੱਟੋ ਘੱਟ ਤੁਹਾਡੇ ਪਿਆਰਿਆਂ ਲਈ, ਤੁਸੀਂ ਇਸਨੂੰ ਆਪਣੇ ਸਾਰੇ ਭੈਣਾਂ-ਭਰਾਵਾਂ ਲਈ ਪ੍ਰਸਾਰਿਤ ਕਰ ਸਕਦੇ ਹੋ। ਇਹ ਤੇਜ਼ ਹੈ ਅਤੇ ਇਸ ਤਰੀਕੇ ਨਾਲ ਇਹ ਉਨ੍ਹਾਂ ਵਿੱਚੋਂ ਵਧੇਰੇ ਲੋਕਾਂ ਤੱਕ ਪਹੁੰਚਦਾ ਹੈ।

ਪ੍ਰਮਾਤਮਾ ਨੇ ਮੈਨੂੰ ਕਿਹਾ ਕਿ ਮਨੁੱਖਾਂ ਨੂੰ "ਸੰਸਾਰ ਦੇ ਵਿਨਾਸ਼ ਤੋਂ ਡਰਨਾ ਚਾਹੀਦਾ ਹੈ ਅਤੇ ਸੰਸਾਰ ਦੇ ਕਰਮਾਂ ਤੋਂ ਡਰਨਾ ਚਾਹੀਦਾ ਹੈ।" ਅਤੇ ਮੈਂ ਪ੍ਰਮਾਤਮਾ ਨੂੰ ਪੁੱਛਿਆ, "ਹੁਣ ਸਾਨੂੰ ਕਿਸ ਗੱਲ ਦਾ ਡਰ ਹੋਣਾ ਚਾਹੀਦਾ ਹੈ?" ਅਤੇ ਪ੍ਰਮਾਤਮਾ ਨੇ ਕਿਹਾ ਕਿ "ਧਰਤੀ ਫਟ ਜਾਵੇਗੀ।" ਅਤੇ ਮੈਂ ਕਿਹਾ, "ਪਰ ਕਦੋਂ?" ਤਾਂ ਉਹਨਾਂ ਨੇ ਕਿਹਾ, "1 ਜੂਨ, 2025 ਤੋਂ ਉਸੇ ਸਾਲ 15 ਨਵੰਬਰ ਤੱਕ।" ਤਾਂ ਇਹ ਲਗਭਗ ਅੱਧਾ ਸਾਲ ਹੈ, ਇਸ ਸਾਲ ਦੇ ਅੱਧ ਦੀ ਸ਼ੁਰੂਆਤ ਤੋਂ ਲੈ ਕੇ ਇਸ ਸਾਲ ਦੇ ਅੰਤ ਤੱਕ, ਧਰਤੀ ਫਟ ਜਾਵੇਗੀ।

ਮੈਂ ਪ੍ਰਮਾਤਮਾ ਨੂੰ ਪੁੱਛਿਆ, "ਪਰ, ਹੇ ਮੇਰੇ ਪ੍ਰਮਾਤਮਾਾ, ਫਿਰ ਇਸਦਾ ਕਾਰਨ ਕੀ ਹੈ?" ਅਤੇ ਮੈਨੂੰ ਦੱਸਿਆ ਗਿਆ ਹੈ ਕਿ "ਧਰਤੀ ਦੇ ਘੁੰਮਣ ਦੇ ਟਕਰਾਅ ਕਾਰਨ।" ਪ੍ਰਮਾਤਮਾ ਕਦੇ-ਕਦੇ ਬਹੁਤਾ ਨਹੀਂ ਬੋਲਦਾ ਅਤੇ ਨਾ ਹੀ ਬਹੁਤਾ ਸਪੱਸ਼ਟੀਕਰਨ ਦਿੰਦਾ ਹੈ। ਤਾਂ ਮੇਰਾ ਖਿਆਲ ਹੈ ਕਿ ਇਹ ਸਪਿਨਿੰਗ ਸਿਸਟਮ ਵਾਂਗ ਹੈ, ਰੋਟੇਟਿੰਗ ਵਿੱਚ ਸਮੱਸਿਆ ਹੈ। ਅਤੇ ਮੈਂ ਪੁੱਛਿਆ, "ਇਸਦਾ ਕੀ ਪ੍ਰਭਾਵ ਹੁੰਦਾ ਹੈ?" ਸੋ ਮੈਨੂੰ ਦੱਸਿਆ ਗਿਆ ਹੈ ਕਿ "ਚੁੰਬਕੀ ਖੇਤਰ ਧਰਤੀ ਨੂੰ ਢਾਲ ਨਹੀਂ ਦਿੰਦਾ ਕਿਉਂਕਿ ਇਸਦਾ ਕੁਝ ਨੁਕਸਾਨ ਹੋਇਆ ਹੈ ਅਤੇ ਇਹ ਵੱਡਾ ਹੁੰਦਾ ਜਾ ਰਿਹਾ ਹੈ।"

Excerpts from “What Will Happen When Earth’s North And South Pole Flip?” by Insider Tech – Apr. 6, 2018: ਕਈ ਵਾਰ, ਧਰਤੀ ਦਾ ਹਮੇਸ਼ਾ ਇੱਕ ਹੀ ਚੁੰਬਕੀ ਉੱਤਰੀ ਅਤੇ ਦੱਖਣੀ ਧਰੁਵ ਨਹੀਂ ਹੁੰਦਾ। ਸਬੂਤ ਦੱਸਦੇ ਹਨ ਕਿ ਸੈਂਕੜੇ ਤੋਂ ਹਜ਼ਾਰਾਂ ਸਾਲਾਂ ਤੋਂ, ਸਾਡੇ ਗ੍ਰਹਿ ਉੱਤੇ ਇੱਕ ਸਮੇਂ 'ਤੇ ਚਾਰ, ਛੇ, ਅਤੇ ਇੱਥੋਂ ਤੱਕ ਕਿ ਅੱਠ ਧਰੁਵ ਰਹੇ ਹਨ। ਇਹੀ ਕੁਝ ਪਹਿਲਾਂ, ਅਤੀਤ ਵਿਚ, ਉਦੋਂ ਹੋਇਆ ਹੈ ਜਦੋਂ ਚੁੰਬਕੀ ਧਰੁਵ ਪਲਟ ਗਏ ਸਨ। ਅਤੇ ਜਦੋਂ ਇਹ ਦੁਬਾਰਾ ਵਾਪਰਦਾ ਹੈ, ਤਾਂ ਇਹ ਮਨੁੱਖਾਂ ਲਈ ਚੰਗੀ ਖ਼ਬਰ ਨਹੀਂ ਹੋਵੇਗੀ। ਹੁਣ ਤੁਸੀਂ ਸੋਚਦੇ ਹੋਵੋਂਗੇ ਕਿ ਅੱਠ ਧਰੁਵ ਦੋ ਨਾਲੋਂ ਬਿਹਤਰ ਹੋਣੇ ਚਾਹੀਦੇ ਹਨ, ਪਰ ਅਸਲੀਅਤ ਇਹ ਹੈ ਕਿ ਕਈ ਚੁੰਬਕੀ ਖੇਤਰ ਇੱਕ ਦੂਜੇ ਨਾਲ ਲੜਨਗੇ। ਇਹ ਇਕ ਧਰੁਵੀ ਉਲਟਣ ਦੌਰਾਨ ਧਰਤੀ ਦੇ ਸੁਰੱਖਿਆ ਚੁੰਬਕੀ ਖੇਤਰ ਨੂੰ 90% ਤੱਕ ਕਮਜ਼ੋਰ ਕਰ ਸਕਦੀ ਹੈ। ਧਰਤੀ ਦਾ ਚੁੰਬਕੀ ਖੇਤਰ ਹੈ ਜੋ ਸਾਨੂੰ ਨੁਕਸਾਨਦੇਹ ਪੁਲਾੜੀ ਰੇਡੀਏਸ਼ਨ ਤੋਂ ਬਚਾਉਂਦਾ ਹੈ, ਜੋ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਕੈਂਸਰ ਦਾ ਕਾਰਨ ਬਣ ਸਕਦੇ ਹਨ, ਅਤੇ ਇਲੈਕਟ੍ਰਾਨਿਕ ਸਰਕਟਾਂ ਅਤੇ ਬਿਜਲੀ ਦੇ ਗਰਿੱਡਾਂ ਨੂੰ ਭੁੰਨ ਸਕਦੇ ਹਨ। ਇਹ ਗ੍ਰਹਿ 'ਤੇ ਕੁਝ ਥਾਵਾਂ ਨੂੰ ਰਹਿਣ ਲਈ ਬਹੁਤ ਖਤਰਨਾਕ ਬਣਾ ਸਕਦਾ ਹੈ।

ਅਸੀਂ ਇਹ ਜਾਣਦੇ ਹਾਂ ਕਿਉਂਕਿ ਅਸੀਂ ਇਸਦੀ ਇੱਕ ਝਲਕ ਦੱਖਣੀ ਐਟਲਾਂਟਿਕ ਅਨੌਮਲੀ ਨਾਮਕ ਖੇਤਰ ਵਿੱਚ ਪਹਿਲਾਂ ਹੀ ਦੇਖ ਰਹੇ ਹਾਂ। ਪਤਾ ਚਲਿਆ ਕਿ ਇਸ ਖੇਤਰ ਦੇ ਹੇਠਾਂ ਚੁੰਬਕੀ ਖੇਤਰ ਦੇ ਇੱਕ ਹਿੱਸੇ ਦੀ ਦਿਸ਼ਾ ਪਹਿਲਾਂ ਹੀ ਪਲਟ ਗਈ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਇੱਕ ਕਾਰਨ ਹੈ ਕਿ 1840 ਤੋਂ ਬਾਅਦ ਇਹ ਖੇਤਰ ਲਗਾਤਾਰ ਕਮਜ਼ੋਰ ਹੋ ਰਿਹਾ ਹੈ। ਜਦੋਂ ਤੋਂ ਮਾਹਿਰਾਂ ਨੇ ਕੁਝ ਦਹਾਕੇ ਪਹਿਲਾਂ ਇਸ ਵਿਗਾੜ ਨੂੰ ਮਾਪਣਾ ਸ਼ੁਰੂ ਕੀਤਾ ਸੀ, ਇਹ ਆਕਾਰ ਵਿੱਚ ਵਧਿਆ ਹੈ ਅਤੇ ਹੁਣ ਧਰਤੀ ਦੀ ਸਤ੍ਹਾ ਦੇ ਪੰਜਵੇਂ ਹਿੱਸੇ ਨੂੰ ਕਵਰ ਕਰਦਾ ਹੈ, ਜਿਸ ਦੇ ਜਲਦੀ ਹੀ ਸੁੰਗੜਨ ਦੇ ਕੋਈ ਸੰਕੇਤ ਨਹੀਂ ਹਨ। ਇਹ ਇੰਨਾ ਜ਼ਿਆਦਾ ਹੈ ਕਿ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਅਸੀਂ ਇੱਕ ਧਰੁਵੀ ਉਲਟਣ ਦੇ ਕੰਢੇ 'ਤੇ ਹਾਂ, ਜਾਂ ਹੋ ਸਕਦਾ ਹੈ ਕਿ ਅਸੀਂ ਪਹਿਲਾਂ ਹੀ ਇੱਕ ਦੇ ਵਿਚਕਾਰ ਹਾਂ।

Excerpts from “What the Upcoming Geomagnetic Reversal Will Do to Earth” by Astrum – Nov. 11, 2023: ਜਦੋਂ ਤੁਸੀਂ ਉੱਤਰੀ ਧਰੁਵ ਬਾਰੇ ਸੋਚਦੇ ਹੋ, ਤਾਂ ਤੁਸੀਂ ਇਸਦੇ ਕਿਤੇ ਜਾਣ ਦੀ ਉਮੀਦ ਨਹੀਂ ਕਰਦੇ, ਅਤੇ ਤੁਸੀਂ ਨਿਸ਼ਚਤ ਤੌਰ 'ਤੇ ਇਹ ਉਮੀਦ ਨਹੀਂ ਕਰਦੇ ਕਿ ਇਹ ਦੱਖਣੀ ਧਰੁਵ ਦੇ ਨਾਲ ਸਥਾਨ ਬਦਲੇਗਾ। ਅਤੇ ਫਿਰ ਵੀ, ਭਾਵੇਂ ਇਹ ਕਿਸੇ ਵਿਗਿਆਨਕ ਕਲਪਨਾ ਵਾਂਗ ਲੱਗਦੇ ਹਨ, ਇਸ ਤਰਾਂ ਦੇ ਭੂ-ਚੁੰਬਕੀ ਉਲਟਾਅ ਅਸਲ ਹਨ। ਉਨ੍ਹਾਂ ਸਮਿਆਂ ਦੌਰਾਨ, ਧਰਤੀ ਦਾ ਚੁੰਬਕੀ ਖੇਤਰ, ਸਾਡੇ ਗ੍ਰਹਿ ਦੁਆਲੇ ਢਾਲ ਜੋ ਸਾਨੂੰ ਘਾਤਕ ਸੂਰਜੀ ਕਿਰਨਾਂ ਤੋਂ ਸੁਰੱਖਿਅਤ ਰੱਖਦੀ ਹੈ, ਆਪਣੀ ਮੌਜੂਦਾ ਤਾਕਤ ਦੇ 10% ਤੱਕ ਘੱਟ ਜਾਵੇਗੀ, ਜਿਸ ਨਾਲ 2021 ਵਿੱਚ ਵਿਗਿਆਨੀਆਂ ਦੇ ਇੱਕ ਸਮੂਹ ਨੂੰ ਜਲਵਾਯੂ ਤਬਦੀਲੀਆਂ ਅਤੇ ਸਮੂਹਿਕ ਵਿਨਾਸ਼ ਦੀ ਭਵਿੱਖਬਾਣੀ ਕਰਨ ਲਈ ਅਗਵਾਈ ਮਿਲੇਗੀ, ਅਤੇ ਦੂਸਰੇ ਸੈਟੇਲਾਈਟਾਂ ਦੇ ਤਬਾਹ ਹੋਣ, ਬਿਜਲੀ ਦੇ ਗਰਿੱਡਾਂ ਦੇ ਆਫਲਾਈਨ ਹੋਣ, ਅਤੇ ਸੈਂਕੜੇ ਜਾਂ ਹਜ਼ਾਰਾਂ ਸਾਲਾਂ ਤੋਂ ਸਾਡੇ ਉੱਤੇ ਘਾਤਕ ਰੇਡੀਏਸ਼ਨ ਦੇ ਮੀਂਹ ਪੈਣ ਦਾ ਵਰਣਨ ਕਰਨਗੇ।

ਧਰਤੀ ਦੇ ਚੁੰਬਕੀ ਖੇਤਰ ਵਿੱਚ ਉਤਰਾਅ-ਚੜ੍ਹਾਅ ਦੇ ਆਧਾਰ 'ਤੇ, ਜੋ ਵਿਗਿਆਨੀ ਇਸ ਸਮੇਂ ਖੋਜ ਰਹੇ ਹਨ, ਇੱਕ ਭੂ-ਚੁੰਬਕੀ ਉਲਟਾਉਣ ਦਾ ਨਿਰਮਾਣ ਪਹਿਲਾਂ ਹੀ ਸ਼ੁਰੂ ਹੋ ਗਿਆ ਹੋ ਸਕਦਾ ਹੈ। ਜਦੋਂ ਤੋਂ ਵਿਗਿਆਨੀਆਂ ਨੇ 1831 ਵਿੱਚ ਇਸਦਾ ਧਿਆਨ ਰੱਖਣਾ ਸ਼ੁਰੂ ਕੀਤਾ ਹੈ, ਉੱਤਰੀ ਧਰੁਵ ਹੌਲੀ-ਹੌਲੀ ਲਗਭਗ 1,100 ਕਿਲੋਮੀਟਰ ਦੂਰ ਖਿਸਕ ਗਿਆ ਹੈ, ਕੈਨੇਡਾ ਵਿੱਚ ਆਪਣਾ ਅਸਲ ਸਥਾਨ ਛੱਡ ਕੇ ਸਾਇਬੇਰੀਆ ਵੱਲ ਵਧ ਰਿਹਾ ਹੈ। ਇਸਦੀ ਗਤੀ ਦੀ ਦਰ ਵੀ ਵਧ ਰਹੀ ਹੈ, ਜੋ ਕਿ 16 ਕਿਲੋਮੀਟਰ ਪ੍ਰਤੀ ਸਾਲ ਤੋਂ ਲਗਭਗ 55 ਕਿਲੋਮੀਟਰ ਪ੍ਰਤੀ ਸਾਲ ਤੱਕ ਜਾ ਰਹੀ ਹੈ। ਇੱਕ ਵੱਡੀ ਛਾਲ।

"ਸੋ ਸੂਰਜ ਦੀ ਅੱਗ ਧਰਤੀ ਵਿੱਚ ਦਾਖਲ ਹੋਵੇਗੀ ਅਤੇ ਧਰਤੀ ਉੱਤੇ ਉਤਰੇਗੀ।" ਇਹ ਚੁੰਬਕੀ ਖੇਤਰ ਦੇ ਕੰਮ ਕਰਨ ਲਈ, ਧਰਤੀ ਨੂੰ ਢਾਲਣ ਲਈ ਬਹੁਤ ਜ਼ਿਆਦਾ ਹੈ। ਸੋ ਧਰਤੀ ਫਿਰ ਆਪਣੇ ਸਾਰੇ ਰਸਤੇ, ਸੂਰਜ-ਅੱਗ ਦੇ ਰਸਤੇ ਵਿਚ, ਸੜ ਜਾਵੇਗੀ, ਅਤੇ ਇੱਕ ਵਿਨਾਸ਼ਕਾਰੀ ਧਮਾਕਾ ਕਰੇਗੀ।" ਮੈਂ ਹੁਣੇ ਕੁਝ ਨੋਟਸ ਲਏ ਹਨ, ਅਤੇ ਮੇਰੇ ਲਈ ਉਹਨਾਂ ਨੂੰ ਪੜ੍ਹਨਾ ਮੁਸ਼ਕਲ ਹੈ, ਕੁਝ ਸ਼ਬਦ, ਕਿਉਂਕਿ ਮੈਂ ਭਾਵਨਾ ਵਿੱਚ ਲਿਖਿਆ ਸੀ, ਅਤੇ ਹੁਣ ਮੈਂ ਭਾਵਨਾ ਵਿੱਚ ਵੀ ਪੜ੍ਹਦੀ ਹਾਂ। ਕਈ ਰਾਤਾਂ ਤੱਕ ਮੈਂ ਸੌਂ ਨਹੀਂ ਸਕੀ। ਮੈਂ ਸੋਚ ਰਹੀ ਸੀ ਕਿ ਮੈਂ ਇਹ ਖ਼ਬਰ ਕਿਵੇਂ ਬਾਹਰ ਦਸਾਂਗੀ। ਅਤੇ ਹੁਣ ਜਦੋਂ ਮੈਂ ਇਸਨੂੰ ਪੜ੍ਹ ਰਹੀ ਹਾਂ, ਮੈਨੂੰ ਇਸਨੂੰ ਹਜ਼ਮ ਕਰਨਾ ਅਤੇ ਸਮਝਣਾ ਮੁਸ਼ਕਲ ਲੱਗਦਾ ਹੈ, ਮੇਰਾ ਮਤਲਬ ਹੈ ਇਸਨੂੰ ਸਵੀਕਾਰ ਕਰਨਾ। ਸੋ ਜੇਕਰ ਮੈਂ ਬਹੁਤ ਸਪੱਸ਼ਟ ਤੌਰ 'ਤੇ ਨਹੀਂ ਪੜ੍ਹਦੀ, ਤਾਂ ਕਿਰਪਾ ਕਰਕੇ ਮੈਨੂੰ ਮਾਫ਼ ਕਰਨਾ। ਵਿਗਿਆਨੀ ਹਮੇਸ਼ਾ ਹਰ ਚੀਜ਼ ਨੂੰ ਜਾਣ ਜਾਂ ਭਵਿੱਖਬਾਣੀ ਨਹੀਂ ਕਰ ਸਕਦੇ ਜਾਂ ਸਮਝ ਨਹੀਂ ਸਕਦੇ, ਸਾਡੇ ਤਕਨੀਕੀ ਅਤੇ ਵਿਗਿਆਨਕ ਗਿਆਨ ਦੇ ਅਨੁਸਾਰ, ਅੱਜ ਤੱਕ, ਇਹ ਸਭ ਕੁਝ ਸੰਪੂਰਨ ਨਹੀਂ ਹੈ।

ਤਾਂ ਮੈਂ ਪੁੱਛਿਆ, "ਇਸਦਾ ਲੋਕਾਂ 'ਤੇ ਕੀ ਅਸਰ ਪਵੇਗਾ?" ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਲੋਕ 1 ਜੂਨ ਤੋਂ 15 ਨਵੰਬਰ, 2025 ਤੱਕ ਸਮੂਹਿਕ ਤੌਰ ਤੇ ਅਤੇ ਸਥਾਨਕ ਤੌਰ 'ਤੇ ਮਰ ਜਾਣਗੇ। 67% ਆਬਾਦੀ ਮਰ ਜਾਵੇਗੀ, ਅਤੇ 25% ਜ਼ਖਮੀ ਹੋ ਜਾਣਗੇ। ਓਹ ਮਾਫ਼ ਕਰਨਾ, 15% ਜ਼ਖਮੀ, ਇੱਕ ਪੰਜ, ਦੋ ਪੰਜ ਨਹੀਂ, 15%, 25% ਨਹੀਂ। ਥੋੜ੍ਹੀ ਜਿਹੀ ਰੌਸ਼ਨੀ ਵਿੱਚ ਮੈਂ ਵਿਗਵੈਮ ਵਿੱਚ ਆਪਣਾ ਸਕ੍ਰੈਪ ਚੰਗੀ ਤਰ੍ਹਾਂ ਨਹੀਂ ਪੜ੍ਹ ਸਕੀ। ਕੁਝ ਗੰਭੀਰ ਜ਼ਖਮੀ ਹੋਏ ਲੋਕ ਕਿਵੇਂ ਵੀ ਬਾਅਦ ਵਿੱਚ ਮਰ ਜਾਣਗੇ। ਕਿਉਂਕਿ ਹਸਪਤਾਲ ਹੁਣ ਕੰਮ ਨਹੀਂ ਕਰਦੇ, ਹੁਣ ਵਾਂਗ ਨਹੀਂ, ਜਾਂ ਘੱਟੋ ਘੱਟ ਜ਼ਿਆਦਾਤਰ ਹਸਪਤਾਲ, ਜਾਂ ਲਗਭਗ ਸਾਰੇ ਹਸਪਤਾਲ ਹੁਣ ਹੋਰ ਕੰਮ ਨਹੀਂ ਕਰ ਸਕਦੇ ਕਿਉਂਕਿ ਕੋਈ ਕਰਮਚਾਰੀ, ਸਟਾਫ ਨਹੀਂ। ਜਿਵੇਂ, ਨਾ ਡਾਕਟਰ, ਨਾ ਐਂਬੂਲੈਂਸ, ਨਾ ਦਵਾਈ, ਸਭ ਕੁਝ ਤਬਾਹ ਹੋ ਗਿਆ ਹੈ, ਸ਼ਾਇਦ ਕੋਈ ਆਵਾਜਾਈ ਬਚੀ ਨਹੀਂ ਹੈ। ਜੋ ਵੀ ਮਨੁੱਖਾਂ ਵਿਚੋਂ ਬਚੇਗਾ, ਉਹਨਾਂ ਨੂੰ ਦੁੱਖ ਅਤੇ ਕਠਿਨਾਈਆਂ ਸਹਿਣ ਕਰਨੀਆਂ ਪੈਣਗੀਆਂ, ਜ਼ੀਰੋ ਤੋਂ ਵੀ ਘੱਟ ਤੋਂ ਸ਼ੁਰੂ ਕਰਕੇ। ਇਸ ਭਿਆਨਕ ਸਮੱਸਿਆ ਦੇ ਸ਼ੁਰੂ ਹੋਣ ਤੋਂ ਬਾਅਦ, 10 ਜੁਲਾਈ ਤੋਂ ਬਾਅਦ ਸੁਪਰੀਮ ਮਾਸਟਰ ਟੈਲੀਵਿਜ਼ਨ ਵੀ ਕੰਮ ਨਹੀਂ ਕਰੇਗਾ।

ਅਤੇ ਮੈਂ ਪ੍ਰਮਾਤਮਾ ਨੂੰ ਪੁੱਛਿਆ, "ਓਹ, ਕਿਰਪਾ ਕਰਕੇ, ਕੀ ਇਸ ਤੋਂ ਬਚਣ ਦਾ ਕੋਈ ਤਰੀਕਾ ਹੈ?" ਅਤੇ ਉਸਨੇ ਮੈਨੂੰ ਸਿਰਫ਼ "ਨਹੀਂ" ਜਵਾਬ ਦਿੱਤਾ। ਪਰ ਮੈਂ ਬਾਅਦ ਵਿੱਚ ਜਾਰੀ ਰੱਖਾਂਗੀ ਅਤੇ ਤੁਹਾਨੂੰ ਹੋਰ ਦੱਸਾਂਗੀ। ਹੁਣ ਲਈ, ਕਿਰਪਾ ਕਰਕੇ ਇਸਨੂੰ ਟ੍ਰਾਂਸਕ੍ਰਾਈਬ ਕਰੋ ਅਤੇ ਪਹਿਲਾਂ ਇਸਨੂੰ ਪ੍ਰਸਾਰਿਤ ਕਰੋ। ਜਦੋਂ ਮੈਨੂੰ ਹੋਰ ਜਾਣਕਾਰੀ ਮਿਲੇਗੀ, ਤਾਂ ਮੈਂ ਬਾਅਦ ਵਿੱਚ ਕੁਝ ਹੋਰ ਜਵਾਬ ਦੇਵਾਂਗੀ। ਤੁਹਾਡਾ ਸਾਰਿਆਂ ਦਾ ਧੰਨਵਾਦ। ਪ੍ਰਮਾਤਮਾ ਭਲਾ ਕਰੇ।

ਸੁਪਰੀਮ ਮਾਸਟਰ ਟੈਲੀਵਿਜ਼ਨ 10 ਜੁਲਾਈ ਤੋਂ ਬਾਅਦ ਕੰਮ ਨਹੀਂ ਕਰ ਸਕਦਾ। 10 ਜੁਲਾਈ, ਯਾਨੀ ਕਿ ਇੱਕ ਮਹੀਨੇ, ਇੱਕ ਮਹੀਨਾ ਅਤੇ ਕੁਝ ਦਿਨਾਂ ਤੋਂ ਬਾਅਦ। ਜੇ ਮੈਨੂੰ ਕੁਝ ਜਾਣਕਾਰੀ ਮਿਲੀ ਤਾਂ ਮੈਂ ਤੁਹਾਡੇ ਨਾਲ ਬਾਅਦ ਵਿੱਚ ਹੋਰ ਗੱਲ ਕਰਾਂਗੀ। ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ... ਪ੍ਰਮਾਤਮਾ ਨੇ ਨਾਂਹ ਕਰ ਦਿੱਤੀ ਕਿਉਂਕਿ ਸ਼ਾਇਦ ਕੁਝ ਵੀ ਕਰਨ ਲਈ ਬਹੁਤ ਦੇਰ ਹੋ ਗਈ ਹੈ। ਮੈਨੂੰ ਨਹੀਂ ਪਤਾ। ਮੈਨੂੰ ਉਹਨਾਂ ਨੂੰ ਪੁੱਛਣਾ ਪਵੇਗਾ। ਮੈਨੂੰ ਉਹਨਾਂ ਨਾਲ ਦੁਬਾਰਾ ਗੱਲ ਕਰਨੀ ਪਵੇਗੀ। ਕਿਰਪਾ ਕਰਕੇ ਸਬਰ ਰੱਖੋ ਅਤੇ ਉਡੀਕ ਕਰੋ।

ਓਹ, ਮੈਂ ਭੁੱਲ ਗਈ, ਮੈਂ ਭੁੱਲ ਗਈ। ਪ੍ਰਮਾਤਮਾ ਨੇ ਮੈਨੂੰ ਕਿਹਾ, "ਤੁਹਾਨੂੰ ਅਤੇ ਤੁਹਾਡੇ ਲੋਕਾਂ ਨੂੰ ਹੋਰ ਮੈਡੀਟੇਸ਼ਨ ਕਰਨਾ ਚਾਹੀਦਾ ਹੈ।" ਮੈਂ ਕਿਹਾ, "ਹੋਰ ਕਿੰਨਾ?" ਤਾਂ ਉਹਨਾਂ ਨੇ ਕਿਹਾ, "ਹਰ ਰੋਜ਼ ਸਾਢੇ ਗਿਆਰਾਂ ਘੰਟੇ!" ਓਹ ਪਿਆਰੇ, ਮੈਨੂੰ ਨਹੀਂ ਪਤਾ ਕਿ ਅਸੀਂ ਇਹ ਕਰ ਸਕਦੇ ਹਾਂ ਜਾਂ ਨਹੀਂ। ਮੈਂ ਬਹੁਤ ਰੁੱਝੀ ਹੋਈ ਹਾਂ, ਐਸਐਮਟੀਵੀ, SMTV (ਸੁਪਰੀਮ ਮਾਸਟਰ ਟੀਵੀ) ਅਤੇ ਹੋਰ ਚੀਜ਼ਾਂ ਵਿੱਚ ਰੁੱਝੀ ਹੋਈ ਹਾਂ, ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਬੱਸ ਕਰਨਾ ਪਵੇਗਾ। ਇਸੇ ਲਈ ਮੈਂ ਇਹ ਭਾਸ਼ਣ ਤੁਹਾਨੂੰ ਪਹਿਲਾਂ ਟ੍ਰਾਂਸਕ੍ਰਾਈਬ ਅਤੇ ਪ੍ਰਸਾਰਿਤ ਕਰਨ ਲਈ ਦਿੱਤਾ ਹੈ, ਅਤੇ ਮੈਂ ਪ੍ਰਮਾਤਮਾ ਨਾਲ ਮਿਲਣਾ ਜਾਰੀ ਰਖਾਂਗੀ, ਸਾਡੇ ਪ੍ਰਮਾਤਮਾ ਨਾਲ ਦੁਬਾਰਾ, ਅਤੇ ਫਿਰ ਮੈਂ ਤੁਹਾਨੂੰ ਬਾਅਦ ਵਿੱਚ ਹੋਰ ਦੱਸਾਂਗੀ। ਸੋ ਜੋ ਵੀ ਕਰ ਸਕਦਾ ਹੈ, ਕਿਰਪਾ ਕਰਕੇ ਹੋਰ ਮੈਡੀਟੇਸ਼ਨ ਕਰੋ। ਬਸ ਸਭ ਕੁਝ ਹੇਠਾਂ ਰੱਖ ਦਿਓ ਸਿਵਾਏ ਉਸ ਦੇ ਜੋ ਤੁਹਾਨੂੰ ਕਰਨਾ ਜ਼ਰੂਰੀ ਹੈ। ਇਹ ਗੰਭੀਰ ਹੈ। ਕਿਰਪਾ ਕਰਕੇ ਹੋਰ ਮੈਡੀਟੇਸ਼ਨ ਕਰੋ।

ਨਾਲ ਹੀ, ਕਿਉਂਕਿ ਮੈਂ ਸੋਚਿਆ ਕਿ ਜੇ ਅਸੀਂ ਇਸਨੂੰ ਪ੍ਰਸਾਰਿਤ ਕਰਦੇ ਹਾਂ, ਤਾਂ ਗੈਰ-ਦੀਖਿਅਕ, ਸ਼ਾਇਦ ਉਨ੍ਹਾਂ ਵਿੱਚੋਂ ਕੁਝ ਸੁਣਨਗੇ, ਅਤੇ ਹੋ ਸਕਦਾ ਹੈ ਕਿ ਉਹ ਆਪਣੀ ਮਦਦ ਲਈ ਕੁਝ ਕਰ ਸਕਣ - ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨ ਜਾਂ ਯੂ-ਟਰਨ ਕਰਨ ਜਾਂ ਤੋਬਾ ਕਰਨ ਅਤੇ ਸੋ ਉਹ ਜੋ ਵੀ ਕਰ ਸਕਦੇ ਹਨ। ਸ਼ਾਇਦ ਕੁਝ ਲੋਕ ਹੀ ਸੁਣਨਗੇ।
ਹੋਰ ਦੇਖੋ
ਫੀਚਰਡ ਪ੍ਰੋਗਰਾਮ (1/10)
1
ਧਿਆਨਯੋਗ ਖਬਰਾਂ
2025-04-03
49257 ਦੇਖੇ ਗਏ
2
16:57

The Magical Book, Part 1 of 4

2022-05-05   5715 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2022-05-05
5715 ਦੇਖੇ ਗਏ
3
ਧਿਆਨਯੋਗ ਖਬਰਾਂ
2023-03-01
5719 ਦੇਖੇ ਗਏ
7
ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਦੇ ਗੀਤ, ਰਚਨਾਵਾਂ ਅਤੇ ਕਵਿਤਾਵਾਂ
2024-10-18
9317 ਦੇਖੇ ਗਏ
8
5:35

Witnessing that Master Was “Vairocana Buddha”

2023-11-21   5595 ਦੇਖੇ ਗਏ
ਧਿਆਨਯੋਗ ਖਬਰਾਂ
2023-11-21
5595 ਦੇਖੇ ਗਏ
9
ਸ਼ਾਰਟਸ
2022-11-16
16838 ਦੇਖੇ ਗਏ
10
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2019-04-28
12121 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-04-13
15680 ਦੇਖੇ ਗਏ
ਧਿਆਨਯੋਗ ਖਬਰਾਂ
2025-04-13
478 ਦੇਖੇ ਗਏ
ਧਿਆਨਯੋਗ ਖਬਰਾਂ
2025-04-13
622 ਦੇਖੇ ਗਏ
1:23
ਧਿਆਨਯੋਗ ਖਬਰਾਂ
2025-04-13
323 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-13
593 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-13
654 ਦੇਖੇ ਗਏ
ਧਿਆਨਯੋਗ ਖਬਰਾਂ
2025-04-12
1155 ਦੇਖੇ ਗਏ
ਧਿਆਨਯੋਗ ਖਬਰਾਂ
2025-04-12
637 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ