ਕ੍ਰਿਪਾ ਕਰਕੇ ਨਾ ਭੁਲਣਾ ਪ੍ਰਭੂ ਸਰਬ ਸ਼ਕਤੀਮਾਨ ਦਾ ਧੰਨਵਾਦ ਕਰਨਾ, ਧੰਨਵਾਦ ਕਰਨਾ ਸਾਰੇ ਸਤਿਗੁਰੂਆਂ ਦਾ ਅਤੀਤ ਅਤੇ ਵਰਤਮਾਨ ਦੇ ਜਿਨਾਂ ਨੇ ਇਤਨੀ ਜਿਆਦਾ ਕੁਰਬਾਨੀ ਕੀਤੀ ਹੈ, ਜਿਨਾਂ ਨੇਟ ਸਾਡੇ ਨਾਲ ਇਤਨਾ ਜਿਆਦਾ ਪਿਆਰ ਕੀਤਾ ਹੈ ਸਮੇਂ ਦੇ ਅਰੰਭ ਤੋਂ ਅਤੇ ਸਾਨੂੰ ਬਖਸ਼ਿਆ ਹੈ ਬੇਹਦ ਜਿਆਦਾ, ਲਗਾਤਾਰ, ਤਾਂਕਿ ਅਸੀਂ ਹਮੇਸ਼ਾਂ ਸ਼ਾਂਤੀ ਨਾਲ ਅਤੇ ਹੌਂਸਲੇ ਨਾਲ ਤੁਰ ਸਕੀਏ ਜੋ ਵੀ ਰਾਹ ਹੈ ਜਿਹੜਾ ਅਸੀਂ ਆਪਣੇ ਲਈ ਚੁਣਿਆ ਹੈ। ਆਸ਼ੀਰਵਾਦ ਉਨਾਂ ਸਾਰੇ ਨੇਕ ਜੀਵਾਂ ਨੂੰ ਇਥੇ ਅਤੇ ਹੋਰਨਾਂ ਸੰਸਾਰਾਂ ਵਿਚ।
ਅਸੀਂ ਹਮੇਸ਼ਾਂ ਆਭਾਰੀ ਰਹਾਂਗੇ ਆਪਣੇ ਦਿਲ ਵਿਚ। ਕ੍ਰਿਪਾ ਕਰਕੇ ਯਾਦ ਰਖਣਾ। ਜਿਤਨੇ ਜਿਆਦਾ ਆਭਾਰੀ ਅਸੀਂ ਹਾਂ, ਉਤਨਾ ਜਿਆਦਾ ਸਾਨੂੰ ਬਖਸ਼ਿਆ ਜਾਵੇਗਾ। ਜਿੰਨਾ ਵਧ ਅਸੀਂ ਯਾਦ ਕਰਦੇ ਹਾਂ ਉਨਾਂ ਦੀ ਪਿਆਰ ਰਹਿਮਦਿਲੀ, ਉਨੇ ਹੀ ਵਧ ਅਸੀਂ ਸਮਰਥ ਬਣਾਂਗੇ ਪਿਆਰ ਰਹਿਮਦਿਲੀ ਨਾਲ। ਜਿੰਨਾ ਵਧ ਅਸੀਂ ਆਭਾਰੀ ਹੁੰਦੇ ਹਾਂ ਸ਼ਾਂਤੀ ਦੇ ਜੋ ਉਨਾਂ ਨੇ ਇਸ ਗ੍ਰਹਿ ਉਤੇ ਪ੍ਰਦਾਨ ਕੀਤੀ ਹੈ ਅਤੇ ਸਾਡੇ ਮਾਰਗ ਉਪਰ, ਉਨੀ ਹੀ ਵਧ ਸ਼ਾਂਤੀ ਦਾ ਅਸੀਂ ਅਹਿਸਾਸ ਕਰਾਂਗੇ, ਹੋਰ ਮਿਹਰਾਂ, ਹੋਰ ਅਨੰਦ।
~ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ)